ਅਾਸਾਰਾਮ ਦੀ ਜ਼ਮਾਨਤ ਅਰਜ਼ੀ ਖਾਰਜ

Charges-framed-against-Asaram

ਜੋਧਪੁਰ, 8 ਜਨਵਰੀ (ਏਜੰਸੀ) : ਜਬਰ-ਜਨਾਹ ਦੇ ਕੇਸ ਵਿੱਚ ਜੇਲ੍ਹ ’ਚ ਬੰਦ ਅਾਸਾਰਾਮ ਦੀ ਜ਼ਮਾਨਤ ਅਰਜ਼ੀ ੲਿੱਥੇ ਸੈਸ਼ਨ ਕੋਰਟ ਵੱਲੋਂ ਖਾਰਜ ਕਰ ਦਿੱਤੀ ਗੲੀ ਹੈ। ਅਾਸਾਰਾਮ ਦੀ ਜ਼ਮਾਨਤ ਅਰਜ਼ੀ ਛੇਵੀਂ ਵਾਰ ਖਾਰਜ ਹੋੲੀ ਹੈ। ਅਾਸਾਰਾਮ ਨੂੰ ਸਕੂਲ ਵਿਦਿਅਾਰਥਣ ਨਾਲ ਜਬਰ-ਜਨਾਹ ਦੇ ਦੋਸ਼ ਵਿੱਚ ਅਗਸਤ 2013 ਵਿੱਚ ਜੇਲ੍ਹ ਭੇਜਿਅਾ ਗਿਅਾ ਸੀ।

Facebook Comments

POST A COMMENT.

Enable Google Transliteration.(To type in English, press Ctrl+g)