ਬੱਸ ‘ਤੇ ਬਿਜਲੀ ਦੀ ਹਾਈਟੈਂਸ਼ਨ ਤਾਰ ਡਿੱਗਣ ਨਾਲ 30 ਲੋਕਾਂ ਦੀ ਮੌਤ


ਜੈਪੁਰ, 12 ਜੂਨ (ਏਜੰਸੀ) : ਰਾਜਸਥਾਨ ਦੇ ਟੋਂਕ ਜ਼ਿਲ੍ਹੇ ‘ਚ ਇੱਕ ਬੱਸ ‘ਤੇ ਬਿਜਲੀ ਦਾ ਹਾਈਟੈਂਸ਼ਨ ਤਾਰ ਡਿੱਗਣ ਨਾਲ 30 ਲੋਕਾਂ ਦੀ ਮੌਤ ਹੋ ਗਈ ਹੈ। ਸਾਂਚ ਪਿੰਡ ਦੇ ਕੋਲ ਬੱਸ ਦੇ ਉੱਪਰ ਬਿਜਲੀ ਦੀ ਤਾਰ ਡਿਗ ਗਈ। ਇਸ ਨਾਲ ਸਾਰੇ ਲੋਕ ਕਰੰਟ ਦੀ ਲਪੇਟ ‘ਚ ਆ ਗਏ। ਜਾਣਕਾਰੀ ਦੇ ਅਨੁਸਾਰ, ਘਟਨਾ ਸਥਲ ਤੋਂ 30 ਲੋਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਜਾ ਚੁੱਕਾ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਘਟਨਾ ਸਥਲ ‘ਤੇ ਸਥਾਨਕ ਵਿਧਾਇਕ ਸਮੇਤ ਆਲਾ ਅਧਿਕਾਰੀ ਪਹੁੰਚ ਚੁੱਕੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੱਸ ‘ਤੇ ਬਿਜਲੀ ਦੀ ਹਾਈਟੈਂਸ਼ਨ ਤਾਰ ਡਿੱਗਣ ਨਾਲ 30 ਲੋਕਾਂ ਦੀ ਮੌਤ