ਮੁਸ਼ੱਰਫ਼ ‘ਤੇ ਹਮਲੇ ਦਾ ਮਾਮਲਾ : ਫ਼ੌਜ ਦੇ ਸਾਬਕਾ ਅਧਿਕਾਰੀ ਨੂੰ ਹੋਵੇਗੀ ਫਾਂਸੀ


ਇਸਲਾਮਾਬਾਦ, 22 ਦਸੰਬਰ (ਏਜੰਸੀ) : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ‘ਤੇ ਸਾਲ 2003 ‘ਚ ਹਮਲਾ ਕਰਨ ਦੇ ਦੋਸ਼ੀ ਪਾਕਿਸਤਾਨੀ ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਨੂੰ ਰਾਵਲਪਿੰਡੀ ਦੀ ਅਧਿਆਲਾ ਜੇਲ੍ਹ ‘ਚ ਫਾਂਸੀ ਦਿੱਤੀ ਜਾਵੇਗੀ। ਅਖ਼ਬਾਰ ‘ਡਾਨ’ ਅਨੁਸਾਰ 14 ਦਸੰਬਰ, 2003 ਨੂੰ ਰਾਵਲਪਿੰਡੀ ਵਿਖੇ ਮੁਸ਼ੱਰਫ਼ ‘ਤੇ ਹੋਏ ਹਮਲੇ ‘ਚ ਦੋਸ਼ੀ ਖ਼ਾਲਿਦ ਮਹਿਮੂਦ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਮੀਡੀਆ ਦੀ ਰਿਪੋਰਟ ਅਨੁਸਾਰ ਫਾਂਸੀ ਲਈ ਨਿਰਧਾਰਣ ਦਿਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮਹਿਮੂਦ ਨੂੰ ਅਕਤੂਬਰ 2010 ‘ਚ ਅਧਿਆਲਾ ਜੇਲ੍ਹ ‘ਚ ਭੇਜ ਦਿੱਤਾ ਗਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੁਸ਼ੱਰਫ਼ ‘ਤੇ ਹਮਲੇ ਦਾ ਮਾਮਲਾ : ਫ਼ੌਜ ਦੇ ਸਾਬਕਾ ਅਧਿਕਾਰੀ ਨੂੰ ਹੋਵੇਗੀ ਫਾਂਸੀ