ਮੁਸਲਮਾਨਾਂ ਦੀ ਸ਼ਲਾਘਾ ਕਰਨ ਲਈ ਸ਼ਿਵ ਸੈਨਾ ਨੇ ਕੀਤਾ ਮੋਦੀ ਦਾ ਸਮਰਥਨ


ਮੁੰਬਈ, 22 ਸਤੰਬਰ (ਏਜੰਸੀ) : ਭਾਜਪਾ ਨਾਲ ਗਠਜੋੜ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਵਿਚਾਲੇ ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤੀ ਮੁਸਲਮਾਨਾਂ ਦੀ ਸ਼ਲਾਘਾ ਕਰਨ ਦਾ ਸਵਾਗਤ ਕੀਤਾ ਹੈ। ਸ਼ਿਵ ਸੈਨਾ ਨੇ ਕਿਹਾ ਕਿ ਭਾਰਤ ਮਾਤਾ ਪ੍ਰਤੀ ਭਾਈਚਾਰੇ ਦੇ ਪਿਆਰ ਦੀ ਗਾਰੰਟੀ ਦੇ ਕੇ ਉਨ੍ਹਾਂ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ। ਸ਼ਿਵ ਸੈਨਾ ਦੇ ਮੁਖ ਪੱਤਰ ਸਾਮਨਾ ਦੇ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਮੋਦੀ ਨੇ ਦੇਸ਼ ਭਗਤੀ ਲਈ ਭਾਰਤੀ ਮੁਸਲਮਾਨਾਂ ਦੀ ਪ੍ਰਸ਼ੰਸਾ ਕੀਤੀ ਹੈ। ਹੁਣ ਮੁਸਲਮਾਨਾਂ ਨੂੰ ਵੀ ਮੋਦੀ ਦਾ ਮਾਣ ਬਣਾਏ ਰੱਖਣਾ ਚਾਹੀਦਾ। ਸ਼ਿਵ ਸੈਨਾ ਨੇ ਲਿਖਿਆ ਕਿ ਜੇ ਕੋਈ ਵਿਅਕਤੀ ਅੱਤਵਾਦ ਵਿਚ ਸ਼ਾਮਲ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਹਰ ਮੁਸਲਮਾਨ ਨੂੰ ਅੱਤਵਾਦੀ ਮੰਨਿਆ ਜਾਵੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੁਸਲਮਾਨਾਂ ਦੀ ਸ਼ਲਾਘਾ ਕਰਨ ਲਈ ਸ਼ਿਵ ਸੈਨਾ ਨੇ ਕੀਤਾ ਮੋਦੀ ਦਾ ਸਮਰਥਨ