ਈਗਲਜ਼ ਫੀਲਡ ਹਾਕੀ ਕਲੱਬ ਵੱਲੋ ਸਮਰ ਕੈਪ ਦਾ ਦਾਖਲਾ ਸੁਰੂ


ਐਡਮਿੰਟਨ, (ਰਘਵੀਰ ਬਲਾਸਪੁਰੀ) : ਐਡਮਿੰਟਨ ਦੀ ਫੀਲਡ ਹਾਕੀ ਕਲੱਬ ਵੱਲੋ ਆਪਣਾ ਗਰਮੀਆਂ ਦਾ ਟ੍ਰੇਨਿੰਗ ਕੈਪ 3 ਮਈ ਤੋ ਮਿੱਲਵੁਡ ਦੀ ਸਿਟੀ ਟੈਰਿਫ ਤੇ ਸੁਰੂ ਹੋਣ ਜਾ ਰਹੀ ਹੈ। ਇਸ ਵਿਚ 7 ਸਾਲ ਤੋ 16 ਸਾਲ ਦੇ ਲੜਕੇ ਤੇ ਲੜਕੀਆਂ ਦੇ ਦਾਖਲੇ ਲਈ ਕੈਪ ਗੁਰਦਵਾਰਾ ਮਿੱਲਵੁਡ ਸਾਹਿਬ ਵਿਚ ਐਤਵਾਰ 30 ਮਾਰਚ ਨੂੰ ਤੇ 13 ਅਪ੍ਰੈਲ ਨੂੰ 10 ਵਜੇ ਸਵੇਰ ਤੋ ਦੁਪਿਹਰ ਤੱਕ ਲਾਇਆ ਜਾਵੇਗਾ ਤੇ 6 ਅਪ੍ਰੈਲ ਤੇ 13 ਅਪ੍ਰੈਲ ਨੂੰ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਰਜਿਸਟੇਸ਼ਨ ਕੀਤੀ ਜਾਵੇਗੀ। ਇਸ ਦੇ ਲਈ ਸੁਖਦਰਸਨ ਪੰਨੂ ਨੂੰ ਇਸ ਨੰਬਰ (780) 707-4252ਤੇ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਜਾਹ ਇਸ ਗੱਲ ਕੰਨੀ ਪਾ ਦੇ ਤੂੰ ਆਪਣੀ ਸਰਕਾਰ ਦੇ, ਹਰ ਬਾਜੀ ਦੇ ਜੇਤੂ ਹੁੰਦੇ ਜਿਹੜੇ, ਔਲਾਦ ਦੇ ਹੱਥੋਂ ਹਾਰਦੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਈਗਲਜ਼ ਫੀਲਡ ਹਾਕੀ ਕਲੱਬ ਵੱਲੋ ਸਮਰ ਕੈਪ ਦਾ ਦਾਖਲਾ ਸੁਰੂ