ਬੰਬ ਦੀ ਧਮਕੀ ਦੇਣ ਵਾਲੇ ਨੂੰ ਸਸਕਾਟੂਨ ਅਦਾਲਤ ਵਿੱਚ ਕੀਤਾ ਪੇਸ਼

ਸਸਕਾਟੂਨ, (ਪਪ) 45 ਸਾਲ ਦੇ ਇੱਕ ਆਦਮੀ ਜਿਸ ਨੇ 100 ਬਲੌਕ ਆਫ ਸੈਕੇਂਡ ਐਵੇਨਿਉ ਸਾਉਥ ਨੂੰ ਬੰਬ ਦੀ ਧਮਕੀ ਦਿੱਤੀ ਸੀ, ਹਿਰਾਸਤ ਵਿੱਚ ਲੈ ਲਿਆ ਹੈ। ਇਸ ਆਦਮੀ ਉੱਤੇ ਤਿੰਨ ਦੋਸ਼ ਲੱਗੇ ਹਨ । ਉਸਨੂੰ ਸਾਸਕਾਟੂਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਉਸਨੂੰ ਸ਼ੁਕਰਵਾਰ ਤੱਕ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਗਿਆ। ਸਸਕਾਟੂਨ ਪੁਲਿਸ ਨੇ ਸਾਰੀ ਬਿਲਡਿੰਗ ਦੀ ਤਲਾਸ਼ੀ ਲਈ ਪਰ ਉਹਨਾਂ ਨੂੰ ਐਸਾ ਕੋਈ ਸਮਾਨ ਨਹੀਂ ਮਿਲਿਆ ਜਿਸਦੀ ਧਮਕੀ ਦਿੱਤੀ ਗਈ ਸੀ।

Facebook Comments

Comments are closed.