ਅਲਬਰਟਾ ਵਿੱਚ ਡਾਇਬੀਟੀਜ਼ ਦੇ ਮਰੀਜਾਂ ਨੂੰ ਮਿਲਣਗੇ ਫ੍ਰੀ ਇੰਸੁਲਿਨ ਪੰਪ


ਕੈਲਗਰੀ, (ਪਪ) ਅਗਲੇ ਹਫਤੇ ਤੋਂ ਅਲਬਰਟਾ ਵਿੱਚ ਡਾਇਬੀਟੀਜ਼ ਦੇ ਮਰੀਜਾਂ ਨੂੰ ਫ੍ਰੀ ਇੰਸੁਲਿਨ ਪੰਪ ਵੰਡੇ ਜਾਣਗੇ। ਇਹ ਪੰਪ ਆਪਣੇ ਆਪ ਲੋੜ ਪੈਣ ਤੇ ਮਰੀਜ਼ ਵਿੱਚ ਇੰਸੁਲਿਨ ਇੰਜੇਕਟ ਕਰਨਗੇ। ਪੰਜ ਸਾਲਾਂ ਬਾਅਦ ਇਹ ਪੰਪ ਬਦਲਣੇ ਪਿਆ ਕਰਨਗੇ। ਅਲਬਰਟਾ ਵਿੱਚ 30000 ਦੇ ਕਰੀਬ ਡਾਇਬੀਟੀਜ਼ ਦੇ ਮਰੀਜ਼ ਹਨ। ਇਸ ਪ੍ਰੋਜੇਕਟ ਉੱਤੇ ਹਰ ਸਾਲ 8.5 ਮਿਲੀਅਨ ਡਾਲਰ ਦਾ ਖਰਚ ਆਵੇਗਾ।


Like it? Share with your friends!

0

ਅਲਬਰਟਾ ਵਿੱਚ ਡਾਇਬੀਟੀਜ਼ ਦੇ ਮਰੀਜਾਂ ਨੂੰ ਮਿਲਣਗੇ ਫ੍ਰੀ ਇੰਸੁਲਿਨ ਪੰਪ