ਮਾਰਚ ਅਗੇਂਸਟ ਮੋਨਸਾਨਟੋ ਦੇ ਲਈ ਹੋਈ ਕੈਲਗਰੀ ਨਿਵਾਸੀ ਇਕੱਠੇ


ਕੈਲਗਰੀ, (ਪਪ) ਆਨੁਵਾਂਸ਼ਿਕ ਰੂਪ ਵਿੱਚ ਸੰਸ਼ੋਧਿਤ ਖਾਦ ਸਮਗਰੀ ਦੇ ਖਿਲਾਫ਼ ਸ਼ਨੀਵਾਰ ਨੂੰ ਸੰਸਾਰ ਭਰ ਵਿੱਚ ਵਿਰੋਧ ਜਤਾਇਆ ਗਿਆ। ਕੈਲਗਰੀ ਦੇ ਸਿਟੀ ਹਾਲ ਵਿੱਚ ਵੀ ਮਾਰਚ ਦਾ ਆਯੋਜਨ ਕੀਤਾ ਗਿਆ ਸੀ। ਸੈਂਕੜੇ ਕੈਲਗਰੀ ਨਿਵਾਸੀਆਂ ਨੇ ਬੀਜ ਕੰਪਨੀ ਮੋੰਸੰਟੋ ਦੇ ਖਿਲਾਫ਼ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਪ੍ਰਦਰਸ਼ਨਕਾਰੀ ਆਨੁਵਾਂਸ਼ਿਕ ਰੂਪ ਵਿੱਚ ਸੰਸ਼ੋਧਿਤ ਖਾਦ ਸਮਗਰੀ ਤੋਂ ਹੋਣ ਵਾਲੇ ਨੁਕਸਾਨ ਵੱਲ ਇਹਨਾਂ ਦੀ ਵਰਤੋਂ ਕਰਨ ਵਾਲੀਆਂ ਖਾਦ ਕੰਪਨੀਆਂ ਦਾ ਧਿਆਨ ਖਿਚਣਾ ਚਾਹੁੰਦੇ ਸਨ। ਇਸ ਕੰਪਨੀ ਦਾ ਕਹਿਣਾ ਹੈ ਕਿ ਇਹ ਬੀਜ ਇੰਜੀਨੀਅਰਾਂ ਦੀ ਦੇਖਰੇਖ ਹੇਠਾਂ ਹੀ ਉਗਾਏ ਜਾਂਦੇ ਹਨ।


Like it? Share with your friends!

0

ਮਾਰਚ ਅਗੇਂਸਟ ਮੋਨਸਾਨਟੋ ਦੇ ਲਈ ਹੋਈ ਕੈਲਗਰੀ ਨਿਵਾਸੀ ਇਕੱਠੇ