ਬਰਵਾਲੀ ਖੁਰਦ ਦੇ ਦੋ ਪੰਚ ਬਹਾਲ

ਖਮਾਣੋਂ,  6 ਅਕਤੂਬਰ (ਰਣਬੀਰ ਸਿੰਘ ਰਾਣਾ) : ਇੱਥੋਂ ਨਜ਼ਦੀਕੀ ਪਿੰਡ ਬਰਵਾਲੀ ਖੁਰਦ ਦੇ ਪੰਚਾਂ ਪਰਮਜੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਪਿੱਠ ਅੰਕਣ ਨੰਬਰ 6/74/09 ਫਗਸ-15079-82 ਰਾਹੀਂ ਉਨਾਂ ਨੂੰ ਪੰਚ ਦੇ ਅਹੁਦੇ ਤੇ ਬਹਾਲ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਦੋਨਾਂ ਪੰਚਾਂ ਨੂੰ 20 ਮਈ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।

Facebook Comments

Comments are closed.