ਮੁੱਖ ਖ਼ਬਰਾਂ

akhilesh-yadav-mulayam-singh-yadav-shivpal-yadav

ਸਮਾਜਵਾਦੀ ਪਾਰਟੀ ਵਿੱਚ ਪਿਆ ਘਮਸਾਣ

ਲਖਨਊ, 23 ਅਕਤੂੁਬਰ (ਏਜੰਸੀ) : ਉੱਤਰ ਪ੍ਰਦੇਸ਼ ਦੇ ਸਮਾਜਵਾਦੀ ਕੁਨਬੇ ਵਿੱਚ ਸਰਦਾਰੀ ਦੀ ਲੜਾਈ ਅੱਜ ਸਿਖ਼ਰ ’ਤੇ ਪੁੱਜ ਗਈ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੇ ਪਿਤਾ ਮੁਲਾਇਮ ਸਿੰਘ ਯਾਦਵ ਵਿਚਾਲੇ ਟਕਰਾਅ ਖੁੱਲ੍ਹ ਕੇ ਸਾਹਮਣੇ ਆ

badal

ਮੁੱਖ ਮੰਤਰੀ ਵੱਲੋਂ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਦਾ ਉਦਘਾਟਨ

ਅੰਮ੍ਰਿਤਸਰ, 23 ਅਕਤੂਬਰ (ਏਜੰਸੀ) : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੋਣਾਂ ਦੇ ਮੱਦੇਨਜ਼ਰ ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਫੌਜੀਆਂ ਅਤੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਜਲਦੀ ਹੀ ਹੈਲਪਲਾਈਨ ਸ਼ੁਰੂ

dhoni-kohli

ਮੋਹਾਲੀ ‘ਚ ਕੋਹਲੀ ਤੇ ਧੋਨੀ ਦੇ ਬੱਲਿਆਂ ਤੋਂ ਦੌੜਾਂ ਦੀ ਵਰਖਾ

ਮੋਹਾਲੀ, 23 ਅਕਤੂਬਰ (ਏਜੰਸੀ) : ਇਕ ਦਿਨਾ ਪੰਜ ਮੈਚਾਂ ਦੀ ਲੜੀ ‘ਚ ਭਾਰਤ ਨੇ ਅੱਜ ਨਿਊਜ਼ਲੈਂਡ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ ‘ਚ 2-1 ਨਾਲ ਬੜਤ ਬਣਾ ਲਈ ਹੈ। ਜਿੱਤ ਲਈ 286 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਨੇ

Arvind-Kejriwal

ਕੇਜਰੀਵਾਲ ਵਿਰੁੱਧ ਮਾਣਹਾਨੀ ਦੇ ਮਾਮਲੇ ਵਿਚ ਦੋਸ਼ ਤੈਅ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਮਾਣਹਾਨੀ ਦੇ ਦੋਸ਼ਾਂ ਨਾਲ ਜੁੜੇ ਇਕ ਮਾਮਲੇ ਵਿਚ ਸ਼ਨਿੱਚਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ। ਹੁਣ ਕੇਜਰੀਵਾਲ ਨੂੰ ਮੁਕੱਦਮੇ

india-beat-iran-for-third-kabaddi-world-cup-title

ਕੱਬਡੀ ਵਿਸ਼ਵ ਕੱਪ: ਇਰਾਨ ਨੂੰ ਹਰਾ ਕੇ ਵਰਲਡ ਚੈਂਪੀਅਨ ਬਣਿਆ ਭਾਰਤ

ਅਹਿਮਦਾਬਾਦ, 22 ਅਕਤੂਬਰ (ਏਜੰਸੀ) : ਭਾਰਤ ਨੇ ਸ਼ਨਿੱਚਰਵਾਰ ਨੂੰ ਕੱਬਡੀ ਵਿਸ਼ਵ ਕੱਪ ਦੇ ਫਾਈਨਲ ਵਿਚ ਇਰਾਨ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣ ਗਿਆ ਹੈ। ਮੈਚ ਦੇ ਦੂਜੇ ਅੱਧ ਤੱਕ ਇਰਾਨ ਦੀ ਟੀਮ ਨੇ ਮੈਚ ਵਿਚ ਭਾਰਤ ਉੱਤੇ ਬੜਤ ਬਣਾ ਕੇ ਇੱਥੇ ਮੈਚ

tariq-fazl-chaudhry

ਪਾਕਿਸਤਾਨ ਸਰਕਾਰ ਦਸ ਦਿਨ ਦੇ ਅੰਦਰ ਕਰੇਗੀ ਨਵੇਂ ਸੈਨਾ ਮੁਖੀ ਦਾ ਐਲਾਨ : ਮੰਤਰੀ

ਇਸਲਾਮਾਬਾਦ, 22 ਅਕਤੂਬਰ (ਏਜੰਸੀ) : ਪਾਕਿਸਤਾਨ ਸਰਕਾਰ ਇਕ ਹਫ਼ਤੇ ਜਾਂ ਦਸ ਦਿਨ ਦੇ ਅੰਦਰ ਇਹ ਐਲਾਨ ਕਰ ਦੇਵੇਗੀ ਕਿ ਸੈਨਾ ਮੁਖੀ ਜਨਰਲ ਰਾਹੀਲ ਸ਼ਰੀਫ ਦੀ ਜਗ੍ਹਾ ਕੌਣ ਲਵੇਗਾ। ਇਕ ਸੀਨੀਅਰ ਮੰਤਰੀ ਨੇ ਦੱਸਿਆ ਕਿ ਨਵੰਬਰ ਅੰਤ ਤੱਕ ਰਾਹੀਲ ਸ਼ਰੀਫ

sadiq-khan

ਮੇਅਰ ਸਾਦਿਕ ਖਾਨ ਬ੍ਰਿਟੇਨ ਦਾ ਸਭ ਤੋਂ ਪ੍ਰਭਾਵਸ਼ਾਲੀ ਏਸ਼ਿਆਈ

ਲੰਡਨ, 22 ਅਕਤੂਬਰ (ਏਜੰਸੀ) : ਲੰਡਨ ਦਾ ਮੇਅਰ ਸਾਦਿਕ ਖਾਨ, ਜੋ ਪਾਕਿਸਤਾਨ ਤੋਂ ਬੱਸ ਡਰਾਈਵਰ ਦਾ ਬੇਟਾ ਹੈ, ਇੰਗਲੈਂਡ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਏਸ਼ਿਆਈ ਮੂਲ ਦਾ ਵਿਅਕਤੀ ਹੈ। ਬ੍ਰਿਟੇਨ ਦੀਆਂ 101 ਸਭ ਤੋਂ ਵੱਧ ਪ੍ਰਭਾਵਸ਼ਾਲੀ ਏਸ਼ਿਆਈ

Hillary-Trump

ਟਰੰਪ ਤੇ ਹਿਲੇਰੀ ਨੇ ਲਿਆਂਦੀ ਤੁਹਮਤਾਂ ਦੀ ਹਨੇਰੀ

ਵਾਸ਼ਿੰਗਟਨ, 22 ਅਕਤੂਬਰ (ਏਜੰਸੀ) : ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਜਿਵੇਂ ਜਿਵੇਂ ਨੇੜੇ ਆਉਂਦੀ ਜਾ ਰਹੀ ਹੈ, ਉਵੇਂ ਹੀ ਦੋਹਾਂ ਉਮੀਦਵਾਰਾਂ ਹਿਲੇਰੀ ਕਲਿੰਟਨ (ਡੈਮੋਕਰੇਟਿਕ) ਅਤੇ ਡੋਨਲਡ ਟਰੰਪ (ਰਿਪਬਲਿਕਨ) ਵਿਚਕਾਰ ਇਕ-ਦੂਜੇ ’ਤੇ

mehar-mittal

ਉੱਘੇ ਕਾਮੇਡੀਅਨ ਮੇਹਰ ਮਿੱਤਲ ਨਹੀਂ ਰਹੇ

ਮਾਊਂਟ ਅਬੂ, 22 ਅਕਤੂਬਰ (ਏਜੰਸੀ) : ਪੰਜਾਬੀ ਫਿਲਮਾਂ ਦੇ ਉੱਘੇ ਅਦਾਕਾਰ ਤੇ ਕਾਮੇਡੀਅਨ ਮੇਹਰ ਮਿੱਤਲ ਸ਼ਨਿੱਚਰਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹ 82 ਵਰਿ•ਆਂ ਦੇ ਸਨ। ਮਿੱਤਲ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ

Air Canada

ਏਅਰ ਕੈਨੇਡਾ ਨੇ ਵੈਨਕੂਵਰ ਤੋਂ ਨਵੀਂ ਦਿੱਲੀ ਵਿਚਾਲੇ ਸ਼ੁਰੂ ਕੀਤੀ ਸਿੱਧੀ ਹਵਾਈ ਸੇਵਾ

ਵੈਨਕੂਵਰ, 22 ਅਕਤੂਬਰ (ਏਜੰਸੀ) : ਦਿਵਾਲੀ ਦੇ ਪਵਿੱਤਰ ਤਿਓਹਾਰ ਤੋਂ ਐਨ ਪਹਿਲਾਂ ਏਅਰ ਕੈਨੇਡਾ ਨੇ ਵੈਨਕੂਵਰ-ਨਵੀਂ ਦਿੱਲੀ ਸਿੱਧੀ ਹਵਾਈ ਉਡਾਣ ਸ਼ੁਰੂ ਕਰ ਦਿੱਤੀ ਹੈ। ਭਾਰਤੀ ਮੂਲ ਦੇ ਲੋਕ ਖਾਸ ਕਰਕੇ ਪੰਜਾਬੀ ਇਸ ਉਡਾਣ ਦੇ ਸ਼ੁਰੂ ਹੋਣ ਤੋਂ